31 ਦਸੰਬਰ ਨੂੰ ਦੇਸ਼ ਵਿਆਪੀ ਹੜਤਾਲ ‘ਤੇ ਜਾਣਗੇ Swiggy, Zomato, Zepto ਤੇ Blinkit ਦੇ ਡਿਲੀਵਰੀ ਵਰਕਰ
ਭਾਰਤ ਭਰ ਵਿੱਚ ਅਮੇਜ਼ਨ, ਜ਼ੋਮੈਟੋ, ਜ਼ੈਪਟੋ, ਬਲਿੰਕਿਟ, ਸਵਿੱਗੀ ਅਤੇ ਫਲਿੱਪਕਾਰਟ ਵਰਗੇ ਵੱਡੇ ਆਨਲਾਈਨ ਪਲੇਟਫਾਰਮਾਂ ਨਾਲ ਜੁੜੇ ਡਿਲੀਵਰੀ ਕਰਮਚਾਰੀਆਂ ਨੇ 25 ਦਸੰਬਰ ਅਤੇ 31 ਦਸੰਬਰ 2025 ਨੂੰ ਰਾਸ਼ਟਰਵਿਆਪੀ ਹੜਤਾਲ ਦਾ ਐਲਾਨ ਕੀਤਾ ਹੈ। ਤੇਲੰਗਾਨਾ ਗਿਗ ਐਂਡ ਪਲੇਟਫਾਰਮ ਵਰਕਰਜ਼ ਯੂਨੀਅਨ (TGPWU) ਅਤੇ ਇੰਡੀਅਨ ਫੈਡਰੇਸ਼ਨ ਆਫ਼ ਐਪ-ਬੇਸਡ ਟ੍ਰਾਂਸਪੋਰਟ ਵਰਕਰਜ਼ (IFAT) ਦੀ ਅਗਵਾਈ ਹੇਠ ਇਹ ਸਮਨਵਿਤ ਕਾਰਵਾਈ ਗਿਗ ਆਰਥਿਕਤਾ
