India

ਕੇਂਦਰ ਸਰਕਾਰ ਨੇ ਟੀਵੀ ਚੈਨਲਾਂ ਨੂੰ ਜਾਰੀ ਕੀਤੀਆਂ ਸਖਤ ਹਦਾਇਤਾਂ

‘ਦ ਖਾਲਸ ਬਿਊਰੋ:ਕੇਂਦਰ ਸਰਕਾਰ ਨੇ ‘ਅਣਅਧਿਕਾਰਤ, ਗੁੰਮਰਾਹਕੁੰਨ, ਸਨਸਨੀਖੇਜ਼ ਅਤੇ ਭੜਕਾਊ ਸਮੱਗਰੀ’ ਦੇ ਪ੍ਰਸਾਰਣ ਲਈ ਕੁੱਝ ਨਿਜੀ ਚੈਨਲਾਂ ਦੇ ਖਿਲਾਫ ਇੱਕ ਐਡਵਾਈਜ਼ਰੀ ਜਾਰੀ ਕੀਤੀ ਹੈ।ਸੂਚਨਾ ਅਤੇ ਪ੍ਰਸਾਰਣ ਮੰਤਰਾਲੇ ਨੇ ਆਪਣੀ ਐਡਵਾਈਜ਼ਰੀ ਵਿੱਚ ਕਿਹਾ ਕਿ ਹਾਲ ਹੀ ਵਿੱਚ ਇਹ ਗੱਲ ਸਾਹਮਣੇ ਆਈ ਹੈ ਕਿ ਕਈ ਸੈਟੇਲਾਈਟ ਟੀਵੀ ਚੈਨਲਾਂ ਨੇ ਕੁਝ ਘਟਨਾਵਾਂ ਨੂੰ ਇਸ ਤਰੀਕੇ ਨਾਲ ਪੇਸ਼ ਕੀਤਾ

Read More