ਜਲੰਧਰ ‘ਚ ਪ੍ਰੈਗਾਬਾਲਿਨ ਕੈਪਸੂਲ ’ਤੇ ਸਖ਼ਤ ਪਾਬੰਦੀ, ਨਸ਼ੇ ਵਜੋਂ ਵਰਤੋਂ ਰੋਕਣ ਲਈ ਵੱਡਾ ਐਕਸ਼ਨ
ਜਲੰਧਰ : ਜਲੰਧਰ ਪੁਲਿਸ ਕਮਿਸ਼ਨਰੇਟ ਨੇ ਨਸ਼ੇ ਵਜੋਂ ਵਰਤੀ ਜਾ ਰਹੀ ਦਵਾਈ ਪ੍ਰੈਗਾਬਾਲਿਨ (Pregabalin) ਕੈਪਸੂਲ ਦੀ ਵਿਕਰੀ ਤੇ ਖ਼ਰੀਦ ’ਤੇ ਪੂਰਨ ਪਾਬੰਦੀ ਲਗਾ ਦਿੱਤੀ ਹੈ। ਪੁਲਿਸ ਕਮਿਸ਼ਨਰ ਸ੍ਰੀਮਤੀ ਧਨਪ੍ਰੀਤ ਕੌਰ ਨੇ ਭਾਰਤੀ ਨਾਗਰਿਕ ਸੁਰੱਖਿਆ ਸੰਹਿਤਾ (BNSS) 2023 ਦੀ ਧਾਰਾ 163 ਅਧੀਨ ਮਿਲੇ ਅਧਿਕਾਰਾਂ ਦੀ ਵਰਤੋਂ ਕਰਦਿਆਂ ਇਹ ਹੁਕਮ ਜਾਰੀ ਕੀਤੇ ਹਨ। ਹੁਣ ਜਲੰਧਰ ਕਮਿਸ਼ਨਰੇਟ ਇਲਾਕੇ
