India

ਨਾਗਾਲੈਂਡ ‘ਚ ਸਿਰਫ 3 ਸਕਿੰਟਾਂ ‘ਚ ਪੱਥਰ ਨੇ ਕਾਰਾਂ ਦਾ ਕਰ ਦਿੱਤਾ ਇਹ ਹਾਲ , ਦੇਖੋ Video…

ਨਾਗਾਲੈਂਡ ਦੇ ਦੀਮਾਪੁਰ ਵਿਚ ਇਕ ਦਿਲ ਕੰਬਾਊ ਘਟਨਾ ਸਾਹਮਣੇ ਆਈ ਹੈ। ਪਹਾੜ ਤੋਂ ਚੱਟਾਨ ਦਾ ਵੱਡਾ ਹਿੱਸਾ ਸੜਕ ‘ਤੇ ਖੜ੍ਹੀਆਂ ਕਾਰਾਂ ‘ਤੇ ਡਿੱਗ ਗਿਆ। ਪੱਥਰ ਇੰਨੀ ਰਫ਼ਤਾਰ ਨਾਲ ਡਿੱਗੇ ਕਿ ਕਾਰਾਂ ਪੂਰੀ ਤਰ੍ਹਾਂ ਤਬਾਹ ਹੋ ਗਈਆਂ। ਦੀਮਾਪੁਰ ਦੇ ਚੁਮੋਕੇਡਿਮਾ ‘ਚ ਹੋਏ ਇਸ ਹਾਦਸੇ ‘ਚ ਦੋ ਲੋਕਾਂ ਦੀ ਮੌਤ ਹੋ ਗਈ, ਜਦਕਿ ਤਿੰਨ ਲੋਕ ਗੰਭੀਰ ਜ਼ਖ਼ਮੀ

Read More