International

ਕੈਲੇਫੋਰਨੀਆ ਦੀਆਂ ਜੇਲ੍ਹਾਂ ਵਿੱਚ ਕੈਦੀਆਂ ਦੀ ਗਿਣਤੀ ਘਟੀ, 5 ਜੇਲ੍ਹਾਂ ਨੂੰ ਬੰਦ ਕਰਨ ਦੀ ਮੰਗ

‘ਦ ਖ਼ਾਲਸ ਬਿਊਰੋਂ:-  ਰਾਜ ਜੇਲ੍ਹ ਸੁਧਾਰਾਂ ‘ਤੇ ਪ੍ਰਤੀ ਸਾਲ 16 ਬਿਲੀਅਨ ਡਾਲਰ ਖ਼ਰਚ ਕਰਦਾ ਹੈ ਅਤੇ ਇਸ ਸਾਲ ਸੁਧਾਰ ਅਤੇ ਮੁੜ ਵਸੇਬੇ ਵਿਭਾਗ ਦਾ ਬਜਟ 13.4 ਬਿਲੀਅਨ ਡਾਲਰ ਹੈ। ਕੈਲੇਫੋਰਨੀਆ ਦੇ ਲੈਜਿਸਲੈਟਿਵ ਐਨਾਲਿਸਟ ਆਫ਼ਿਸ ਨੇ ਸਿਫ਼ਾਰਸ਼ ਕੀਤੀ ਹੈ ਕਿ ਰਾਜ ਵਿੱਚ ਕੈਦੀਆਂ ਦੀ ਗਿਣਤੀ ਘੱਟ ਹੋਣ ਤੇ ਆਰਥਿਕ  ਬੱਚਤ ਹਾਸਿਲ ਕਰਨ ਲਈ ਰਾਜ ਵਿੱਚ ਜੇਲ੍ਹਾਂ

Read More