Punjab

ਥਾਣਾ ਪ੍ਰਭਾਰੀ ਨੂੰ ਕੋਤਾਹੀ ਵਰਤਨੀ ਪਈ ਮਹਿੰਗੀ, ਐਸਐਸਪੀ ਨੇ ਕੀਤੀ ਕਾਰਵਾਈ

ਥਾਣਾ ਪ੍ਰਭਾਰੀ ਨੂੰ ਡਿਊਟੀ ਵਿੱਚ ਕੁਤਾਹੀ ਵਰਤਣੀ ਮਹਿੰਗੀ ਪਈ ਹੈ, ਤਰਨ ਤਾਰਨ (Tarn Taran) ਦੇ ਐਸਐਸਪੀ ਅਸ਼ਨਵੀ ਕਪੂਰ (SSP Ashvani Kapoor)ਨੇ ਹਰੀਕੇ ਦੀ ਥਾਣਾ ਇੰਚਾਰਜ ਸ਼ਿਮਲਾ ਰਾਣੀ ਨੂੰ ਮੁਅੱਤਲ ਕਰ ਦਿੱਤਾ ਹੈ। ਦੱਸਿਆ ਜਾ ਰਿਹਾ ਹੈ ਥਾਣਾ ਇੰਚਾਰਜ ਸ਼ਿਮਲਾ ਰਾਣੀ ਵੱਲੋਂ ਡਿਊਟੀ ਵਿੱਚ ਕੋਤਾਹੀ ਵਰਤੀ ਜਾ ਰਹੀ ਸੀ। ਥਾਣਾ ਪ੍ਰਭਾਰੀ ਵੱਲੋਂ ਪਿਛਲੇ ਚਾਰ ਮਹਿਨਿਆਂ ਤੋਂ

Read More