ਸ਼੍ਰੀਲੰਕਾ ਵਿੱਚ ਪੈਟਰੋਲ-ਡੀਜਲ ਦਾ ਹਰ ਹਫਤੇ ਦਾ ਕੋਟਾ ਹੋਵੇਗਾ ਤੈਅ
‘ਦ ਖ਼ਾਲਸ ਬਿਊਰੋ : ਭਾਰਤ ਦੇ ਗੁਆਂਢੀ ਮੁਲਕ ਸ਼੍ਰੀਲੰਕਾ ਵਿੱਚ ਸਰਕਾਰ ਅਗਲੇ ਮਹੀਨੇ ਤੋਂ ਨਵੀਂ ਸਕੀਮ ਚਾਲੂ ਕਰਨ ਦੀ ਯੋਜਨਾ ਬਣਾ ਰਹੀ ਹੈ। ਬਾਲਣ ਰਾਸ਼ਨ ਯੋਜਨਾ ਦੇ ਨਾਂ ਦੀ ਇਸ ਸਕੀਮ ਦੇ ਤਹਿਤ ਪੈਟਰੋਲ ਪੰਪਾਂ ‘ਤੇ ਰਜਿਸਟਰਡ ਖਪਤਕਾਰਾਂ ਨੂੰ ਹਫਤਾਵਾਰੀ ਕੋਟੇ ਦੇ ਹਿਸਾਬ ਨਾਲ ਤੇਲ ਦਿੱਤਾ ਜਾਵੇਗਾ। ਸ਼੍ਰੀਲੰਕਾ ਦੇ ਇਕ ਸੀਨੀਅਰ ਮੰਤਰੀ ਨੇ ਐਤਵਾਰ ਨੂੰ