4 ਹੋਰ ਸਾਬਕਾ ਮੰਤਰੀਆਂ ਨੇ ਸ੍ਰੀ ਅਕਾਲ ਤਖ਼ਤ ਦਿੱਤਾ ਸਪੱਸ਼ਟੀਕਰਨ! ‘ਨਾ ਕੈਬਨਿਟ ਨਾ ਕੋਰ ਕਮੇਟੀ ’ਚ ਡੇਰੇ ਦਾ ਮੁੱਦਾ ਆਇਆ!’
ਬਿਉਰੋ ਰਿਪੋਰਟ – ਸ੍ਰੀ ਅਕਾਲ ਤਖ਼ਤ ਸਾਹਿਬ (SRI AKAL TAKHAT) ’ਤੇ ਅਕਾਲੀ ਦਲ (AKALI DAL) ਦੇ 10 ਸਾਲ ਲਗਾਤਾਰ ਰਾਜ ਵਿੱਚ ਰਹੇ 4 ਹੋਰ ਮੰਤਰੀਆਂ ਨੇ ਆਪਣਾ ਸਪੱਸ਼ਟੀਕਰਨ ਦੇ ਦਿੱਤਾ ਹੈ। ਇਨ੍ਹਾਂ ਵਿੱਚ 2 ਅਕਾਲੀ ਦਲ ਦੇ ਮੌਜੂਦਾ ਆਗੂ ਹਨ ਜਦਕਿ 2 ਬਾਗੀ ਧੜੇ ਦੇ ਆਗੂ ਹਨ। ਅਕਾਲੀ ਦਲ ਦੇ ਆਗੂ ਅਤੇ ਸਾਬਕਾ ਜੇਲ੍ਹ ਮੰਤਰੀ