India

ਪਾਕਿਸਤਾਨ ਲਈ ਜਾਸੂਸੀ ਕਰਦਾ ਯੂ ਪੀ ਦਾ ਵਪਾਰੀ ਗ੍ਰਿਫਤਾਰੀ

ਆਪ੍ਰੇਸ਼ਨ ਸਿੰਦੂਰ ਹਵਾਈ ਹਮਲਿਆਂ ਤੋਂ ਬਾਅਦ ਪਾਕਿਸਤਾਨੀ ਜਾਸੂਸਾਂ ਨੂੰ ਫੜੇ ਜਾਣ ਦਾ ਸਿਲਸਿਲਾ ਲਗਾਤਾਰ ਜਾਰੀ ਹੈ, ਇਸੇ ਦੌਰਾਨ ਅੱਜ ਯੂ ਪੀ ਪੁਲਿਸ ਦੀ ਸਪੈਸ਼ਲ ਟਾਸਕ ਫੋਰਸ (ਐਸ ਟੀ ਐਫ) ਨੇ ਮੁਰਾਦਾਬਾਦ ਤੋਂ ਇਕ ਕਪੜਾ ਵਪਾਰੀ ਨੂੰ ਪਾਕਿਸਤਾਨ ਲਈ ਜਾਸੂਸੀ ਕਰਦੇ ਹੋਏ ਗ੍ਰਿਫਤਾਰ ਕੀਤਾ ਹੈ। ਇਹ ਘਟਨਾਕ੍ਰਮ ਹਰਿਆਣਾ ਵਿਚ ਇਕ ਲੇਡੀ ਯੂ ਟਿਊਬਰ ਦੇ ਗ੍ਰਿਫਤਾਰ ਹੋਣ

Read More