ਨਰਕ ਭਰੀ ਗਰੀਬੀ, ਉੜੀਸ਼ਾ ‘ਚ ਵਾਪਰੀ ਘਟਨਾ ‘ਤੇ ਸਿਸਟਮ ਨੂੰ ਲੱਖ ਲਾਹਨਤ
ਓਡੀਸ਼ਾ ਦੇ ਕਿਓਂਝਰ ਜ਼ਿਲ੍ਹੇ ਵਿੱਚ ਇੱਕ ਬਹੁਤ ਹੀ ਦਰਦਨਾਕ ਅਤੇ ਚਿੰਤਾਜਨਕ ਘਟਨਾ ਵਾਪਰੀ ਹੈ, ਜਿਸ ਨੇ ਪੂਰੇ ਦੇਸ਼ ਦੀਆਂ ਮਨੁੱਖੀ ਸੰਵੇਦਨਾਵਾਂ ਨੂੰ ਝੰਜੋੜ ਕੇ ਰੱਖ ਦਿੱਤਾ ਹੈ। ਇਹ ਕਹਾਣੀ ਸਿਰਫ਼ ਗਰੀਬੀ ਅਤੇ ਬੇਵੱਸੀ ਦੀ ਨਹੀਂ, ਸਗੋਂ ਬਿਊਰੋਕ੍ਰੇਸੀ ਅਤੇ ਬੈਂਕਿੰਗ ਸਿਸਟਮ ਦੀ ਸੰਵੇਦਨਹੀਣਤਾ ਦੀ ਵੀ ਹੈ। 50 ਸਾਲਾ ਅਨਪੜ੍ਹ ਆਦਿਵਾਸੀ ਜੀਤੂ (ਜਿਤੂ) ਮੁੰਡਾ ਆਪਣੀ 56 ਸਾਲਾ
