ਸਿਹਤ ਸਹੂਲਤਾਂ ਦੀ ਡੌਂਡੀ ਪਿੱਟਣ ਵਾਲੇ ਸਿਆਸੀ ਲੀਡਰਾਂ ਲਈ ਇੱਕੋ ਸ਼ਬਦ, ‘ਸ਼ਰਮ ਇਨਕੋ ਮਗਰ ਆਤੀ ਨਹੀਂ’
ਹੈਰਾਨੀ ਦੀ ਗੱਲ ਹੈ ਕਿ ਜਦੋਂ ਸਾਰਾ ਦੇਸ਼ ਲੌਕਡਾਊਨ ਕਾਰਨ ਬੇਰੁਜ਼ਗਾਰੀ ਤੇ ਕੰਮ ਧੰਦੇ ਦੀ ਘਾਟ ਕਾਰਨ ਪਰੇਸ਼ਾਨ ਹੈ, ਅਜਿਹੇ ਦੌਰ ਵਿੱਚ ਲੀਡਰਾਂ ਨੂੰ ਐਂਬੂਲੈਂਸ ਚਲਾਉਣ ਲਈ ਡਰਾਇਵਰ ਨਹੀਂ ਮਿਲ ਰਹੇ * ਇਨ੍ਹਾਂ ਦਿਨਾਂ ਵਿੱਚ ਸਭ ਤੋਂ ਵੱਡੀ ਜ਼ਰੂਰਤ ਐਂਬੂਲੈਂਸ ਦੀਆਂ ਗੱਡੀਆਂ ਮਿੱਟੀ ਕੀਹਦੇ ਇਸ਼ਾਰੇ ‘ਤੇ ਹੋ ਰਹੀਆਂ ਹਨ। ਕੌਣ ਲੋਕ ਨੇ ਜੋ ਇੰਨੀ ਹਿੰਮਤ