India Khalas Tv Special Punjab

ਚੋਣਾਂ 2022 ਫਤਿਹ ਕਰਨ ਲਈ ਆਪਣੇ ‘ਸਿਆਸੀ ਚੱਪੂਆਂ’ ਨਾਲ ਤਿਆਰ ‘ਪੰਜਾਬ ਦੇ ਸੁੱਭਚਿੰਤਕ’

-ਜਗਜੀਵਨ ਮੀਤਜਦੋਂ ਤੋਂ ਕਿਸਾਨੀ ਅੰਦੋਲਨ ਚੱਲ ਰਿਹਾ ਹੈ, ਪੂਰੇ ਦੇਸ਼ ਸਣੇ ਪੰਜਾਬ ਦੀ ਸਿਆਸਤ ਵਿੱਚ ਵੱਡੇ ਫੇਰਬਦਲ ਹੋ ਰਹੇ ਹਨ। ਕਈ ਸਿਆਸੀ ਪਾਰਟੀਆਂ ਨੂੰ ਰਵਾਇਤੀ ਪਾਰਟੀਆਂ ਵੱਲੋਂ ਕੀਤੀਆਂ ਲੋਕਾਂ ਨਾਲ ਵਾਅਦਾਖਿਲਾਫੀਆਂ ਵਿੱਚ ਆਪਣੀ ਸਿਆਸੀ ਭਵਿੱਖ ਨਜਰ ਆਉਣ ਲੱਗਾ ਹੈ। ਕਈ ਸਿਆਸੀ ਪਾਰਟੀਆਂ ਦੇ ਨੁਮਾਇੰਦੇ ਹੁਣ ਲੋਕਾਂ ਦੇ ਨੇੜੇ ਹੋਣੋ ਡਰਦੇ ਵੀ ਹਨ ਤੇ ਹਿਆਂ ਵੀ

Read More