ਕੈਦੀਆਂ ਨੇ ਲਾ ਲੈਣੈ ਆਪਣਾ ਪੈਟਰੋਲ ਪੰਪ
ਕਮਲਜੀਤ ਸਿੰਘ ਬਨਵੈਤ / ਪੁਨੀਤ ਕੌਰ ‘ਦ ਖ਼ਾਲਸ ਬਿਊਰੋ : ਪੰਜਾਬ ਦੀ ਸਾਬਕਾ ਅਕਾਲੀ ਸਰਕਾਰ ਦੇ ਜੇਲ੍ਹ ਮੰਤਰੀ ਰਹੇ ਮਰਹੂਮ ਆਤਮਾ ਸਿੰਘ ਨੇ ਸੂਬੇ ਦੀਆਂ ਜੇਲ੍ਹਾਂ ਦਾ ਨਾਂ ਸੁਧਾਰ ਘਰ ਰੱਖਿਆ ਸੀ। ਜੇਲ੍ਹਾਂ ਦੇ ਅੰਦਰ ਸੁਧਾਰ ਤਾਂ ਹੋਇਆ ਨਾ, ਹੌਲੀ ਹੌਲੀ ਬਾਹਰਲੇ ਮੁੱਖ ਦੁਆਰ ਉੱਤੇ ਲਿਖਿਆ ਸੁਧਾਰ ਘਰ ਵੀ ਮਿਟ ਗਿਆ। ਪੰਜਾਬ ਦੀ ਰਾਜਧਾਨੀ ਚੰਡੀਗੜ੍ਹ