ਪੰਚਾਇਤ ਮੰਤਰੀ ਨੇ ਅੰਬਰੋਂ ਵਰਦੇ ਅੰਗਿਆਰਿਆਂ ਹੇਠ ਖੜ੍ਹ ਕੇ ਛੁਡਾਏ ਕਬ ਜ਼ੇ
ਕਮਲਜੀਤ ਸਿੰਘ ਬਨਵੈਤ ‘ਦ ਖ਼ਾਲਸ ਬਿਊਰੋ : ਸਦਕੇ ਜਾਈਏ ਪੇਂਡੂ ਵਿਕਾਸ ਅਤੇ ਪੰਚਾਇਤ ਮੰਤਰੀ ਕੁਲਦੀਪ ਸਿੰਘ ਧਾਲੀਵਾਲ ਦੇ ਜਿਹਨੇ ਗੈ ਰਕਾਨੂੰ ਨੀ ਜ਼ਮੀਨ ਤੋਂ ਕ ਬਜ਼ੇ ਹਟਾਉਣ ਲਈ ਅਸਮਾਨ ਵਿੱਚੋਂ ਵਰਦੀ ਅੱਗ ਹੇਠ ਖੜ੍ਹ ਕੇ ਬੁਲਡੋਜ਼ਰ ਚਲਵਾਇਆ। ਉਹ ਧਰਤੀ ਚੋਂ ਨਿਕਲਦੀ ਤਪਸ ਦੀ ਪਰਵਾਹ ਕੀਤੇ ਬਿਨ੍ਹਾ ਜ਼ਮੀਨ ਨਾਲ ਸਬੰਧਿਤ ਦਸਤਾਵੇਜ਼ ਫਰੋਲ ਦੇ ਰਹੇ। ਪੰਚਾਇਤ ਵਿਭਾਗ