ਸਰਕਾਰੀ ਸਕੂਲਾਂ ਦੇ ਬੱਚੇ ਵਿਚਾਰੇ, ਕਿਸਮਤਾਂ ਮਾਰੇ
‘ਦ ਖ਼ਾਲਸ ਬਿਊਰੋ : ਭਲਾ ਤੁਸੀਂ ਹੀ ਦਸੋ ਜਿਸ ਸੂਬੇ ਦੇ ਪਾੜਿਆਂ ਨੂੰ ਪੜਨ ਲਈ ਸਮੇਂ ਸਿਰ ਪੁਸਤਕਾਂ ਨਾ ਮਿਲਣ, ਸਕੂਲਾਂ ਵਿੱਚ ਅਧਿਆਪਕ ਨਾ ਹੋਣ, ਮੁਢਲਾ ਅਧਾਰੀ ਢਾਂਚੇ ਦੀ ਕਿਲਤ ਰੜਕਦੀ ਰਵੇ ਉਨ੍ਹਾਂ ਦਾ ਭਵਿੱਖ ਕਿਵੇਂ ਦਾ ਹੋਵੇਗਾ। ਪੰਜਾਬ ਦੇ ਸਕੂਲਾਂ ਵਿੱਚ ਨਵਾਂ ਸ਼ੈਸ਼ਨ ਪਹਿਲਾ ਅਪ੍ਰੈਲ ਤੋਂ ਸ਼ੁਰੂ ਹੋ ਗਿਆ ਹੈ ਪਰ ਹਾਲੇ ਤੱਕ ਕਿਤਾਬਾਂ