Special Report : ਗੈਂਗਸਟਰ ਕਿਵੇਂ ਬਣਦੇ ਨੇ ਪੰਜਾਬੀ ਨੌਜਵਾਨ
ਦ ਖ਼ਾਲਸ ਟੀਵੀ ਬਿਊਰੋ (ਜਗਜੀਵਨ ਮੀਤ):- ਇਸ ਰਾਹ ‘ਤੇ ਜਾਂ ਜੇਲ੍ਹ ਹੈ ਜਾਂ ਫਿਰ ਮੌਤ, ਤੇ ਦੋਵੇਂ ਹੀ ਬਰਬਾਦੀ ਦੇ ਰਾਹ ਨੇ, ਬਰਬਾਦੀ ਦੇ ਇਨਾਂ ਰਾਹਾਂ ਤੇ ਆਖਰਕਾਰ ਨੌਜਵਾਨਾਂ ਨੂੰ ਤੌਰਦਾ ਕੌਣ ਹੈ।ਇਸ ਖਾਸ ਰਿਪੋਰਟ ਰਾਹੀਂ ਇਹ ਸਮਝਣ ਦੀ ਕੋਸ਼ਿਸ਼ ਕਰਾਂਗੇ। ਕਿਸੇ ਦੇ ਮੂੰਹੋਂ ਆਪਣੇ ਆਪ ਨੂੰ ਗੈਂਗਸਟਰ ਸੁਣਨਾ ਬੇਸ਼ੱਕ ਕਿਸੇ ਵੀ ਨੌਜਵਾਨ ਦੀ ਛਾਤੀ