Khalas Tv Special Punjab

ਖ਼ਾਸ ਰਿਪੋਰਟ-ਕੀ ਤੁਹਾਨੂੰ ਯਾਦ ਨੇ ਚੰਨੀ ਵਾਇਆ ਕੈਪਟਨ ਸਰਕਾਰ ਦੇ ਇਹ ਜ਼ਬਰਦਸਤ ਵਾਅਦੇ

ਜਗਜੀਵਨ ਮੀਤਪੰਜਾਬ ਦੀ ਸਿਆਸਤ ਦਾ ਬੇਸ਼ੱਕ ਚਿਹਰਾ ਹੁਣ ਚੰਨੀ ਸਰਕਾਰ ਦੇ ਰੂਪ ਵਿੱਚ ਸਾਹਮਣੇ ਹੈ, ਪਰ ਪੰਜਾਬ ਦੇ ਮੁੱਦੇ ਅਤੇ ਪੰਜਾਬ ਦੇ ਲੋਕਾਂ ਨਾਲ ਕੀਤੇ ਕਾਂਗਰਸ ਸਰਕਾਰ ਦੇ ਵਾਅਦਿਆਂ ਦੀ ਲਿਸਟ ਉਸੇ ਤਰ੍ਹਾਂ ਹੈ, ਜਿਸ ਤਰ੍ਹਾਂ ਪਿਛਲੇ ਪੌਣੇ ਪੰਜ ਸਾਲ ਪਹਿਲਾਂ ਸੀ।ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਸਰਕਾਰ ਦਾ ਇੱਕ ਸਾਲ ਪੂਰਾ ਹੋਣ

Read More