Punjab

ਖ਼ਾਸ ਰਿਪੋਰਟ-ਕੀ ਘੜੂੰਆਂ ਕਾਲਜ ਮਾਮਲੇ ‘ਚ ਕੁਝ ਲੁਕਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ? ਜਾਣੋ ਪੂਰਾ ਸੱਚ

ਚੰਡੀਗੜ੍ਹ : ਚੰਡੀਗੜ੍ਹ ਯੂਨੀ ਘੜੂੰਆਂ ਦੇ ਮਾਮਲੇ ‘ਚ ਕੀ ਸੱਚ ਹੈ ਤੇ ਕੀ ਝੂੱਠ ਹੈ, ਅਸਲੀ ਕਹਾਣੀ ਕੀ ਹੈ, ਅਸੀਂ ਪੂਰੇ ਦਿਨ ਦੀ ਪੜਤਾਲ ਤੋਂ ਬਾਅਦ ਤੁਹਾਡੇ ਸਾਹਮਣੇ ਇਹ ਖਾਸ ਰਿਪੋਰਟ ਲੈ ਕੇ ਪਹੁੰਚੇ ਹਾਂ .. ਸਭ ਤੋਂ ਪਹਿਲਾਂ ਹੋਸਟਲ ਤੋਂ ਘਰ ਨੂੰ ਜਾ ਰਹੀਆਂ ਵਿਦਿਆਰਥਣਾਂ ਨਾਲ ਬਾਬੂਸ਼ਾਹੀ ਦੇ ਇੱਕ ਪੱਤਰਕਾਰ ਆਕਾਸ਼ਦੀਪ ਨੇ ਗੱਲਬਾਤ ਕੀਤੀ।

Read More