ਕੈਨੇਡਾ ਪੜਨ ਗਏ ਹਜ਼ਾਰਾਂ ਪੰਜਾਬੀ ਮੁੰਡੇ-ਕੁੜੀਆਂ ਦਾ ਭਵਿੱਖ ਹਨੇਰੇ ‘ਚ ਡੁੱਬਿਆ
‘ਦ ਖ਼ਾਲਸ ਬਿਊਰੋ (ਪੁਨੀਤ ਕੌਰ) :- ਕੈਨੇਡਾ ਨੂੰ ਉਡਾਣ ਭਰਨ ਵਾਲੇ ਜਹਾਜ਼ਾਂ ਵਿੱਚ ਅੱਧੇ ਤੋਂ ਵੱਧ ਪਾੜ੍ਹੇ ਹੁੰਦੇ ਨੇ। ਆਪਣੇ ਪੁੱਤਾਂ-ਧੀਆਂ ਨੂੰ ਕੋਈ ਜ਼ਮੀਨ ਗਹਿਣੇ ਧਰ ਕੇ ਵਿਦੇਸ਼ ਭੇਜਦਾ ਹੈ, ਕੋਈ ਗਹਿਣੇ-ਟੁੰਬਾਂ ਵੇਚ ਕੇ ਫੀਸਾਂ ਭਰਦਾ ਹੈ। ਵਿਦੇਸ਼ ਜਾ ਕੇ ਪੁੱਤ-ਧੀਆਂ ਦੇ ਪੈਰ ਲੱਗ ਜਾਣ ਤਾਂ ਸਾਰੇ ਦੁੱਖ ਭੁੱਲ ਜਾਂਦੇ ਹਨ ਪਰ ਜੇ ਠੱਗੇ ਜਾਣ