Punjab

ਪੰਜਾਬ ਯੂਨੀਵਰਸਿਟੀ ਦੇ ਪਾੜਿਆਂ ਦੀ ਕੰਬਲੀ ਭਾਰੀ ਹੋਈ

‘ਦ ਖ਼ਾਲਸ ਬਿਊਰੋ :- ਪੰਜਾਬ ਯੂਨੀਵਰਸਿਟੀ ਫੀਸਾਂ ਵਿੱਚ ਵਾਧਾ ਕਰਕੇ ਵਿਦਿਆਰਥੀਆਂ ਦੇ ਮੋਢਿਆਂ ਉੱਤੇ ਨਵਾਂ ਵਿੱਤੀ ਬੋਝ ਪਾਉਣ ਲੱਗੀ ਹੈ। ਇਹ ਪਹਿਲੀ ਵਾਰ ਹੈ ਕਿ ਪੰਜਾਬ ਯੂਨੀਵਰਸਿਟੀ ਵੱਲੋਂ ਇੱਕੋ ਹੱਲੇ ਵਿੱਚ ਪ੍ਰੀਖਿਆ ਫੀਸ, ਟਿਊਸ਼ਨ ਫੀਸ ਅਤੇ ਸੈਲਫ਼ ਫਾਇਨਾਂਸ ਕੋਰਸਾਂ ਦੀ ਫੀਸ ਵਿੱਚ 10 ਫ਼ੀਸਦੀ ਦਾ ਵਾਧਾ ਕੀਤਾ ਜਾ ਰਿਹਾ ਹੈ। ਯੂਨੀਵਰਸਿਟੀ ਦਾ ਇਹ ਫੈਸਲਾ ਰੈਗੂਲਰ

Read More