ਯੂਕਰੇਨ ਜਾਣਾ ਪੰਜਾਬੀਆਂ ਲਈ ਮਜ਼ਬੂਰੀ ਬਣਿਆ, ਸ਼ੌਂਕ ਨਹੀਂ
– ਕਮਲਜੀਤ ਸਿੰਘ ਬਨਵੈਤ ‘ਦ ਖ਼ਾਲਸ ਬਿਊਰੋ :- ਪੰਜਾਬੀਆਂ ਦਾ ਵਿਦੇਸ਼ ਜਾਣਾ ਮਜ਼ਬੂਰੀ ਹੈ, ਨਾ ਸ਼ੌਂਕ, ਨਾ ਫੈਸ਼ਨ, ਨਾ ਹੋੜ। ਕੋਈ ਵਿਦੇਸ਼ਾਂ ਨੂੰ ਰੁਜ਼ਗਾਰ ਦੀ ਭਾਲ ਵਿੱਚ ਜਾਂਦਾ ਹੈ, ਕੋਈ ਹਾਰ ਹੰਭ ਕੇ ਪੱਕੇ ਹੋਣ ਲਈ। ਪੜਾਈ ਦੇ ਬਹਾਨੇ ਵਿਦੇਸ਼ ਨੂੰ ਉਡਾਣ ਭਰਨ ਵਾਲਿਆਂ ਦੀਆਂ ਤਾਂ ਲੰਮੀਆਂ ਕਤਾਰਾਂ ਲੱਗੀਆਂ ਪਈਆਂ ਹਨ। ਇੱਕ ਸੱਚ ਇਹ ਵੀ