ਵਿਸ਼ੇਸ਼ ਲੇਖ : ਪੰਜਾਬ ਦੇ ਕਾਲੇ ਦੌਰ ਵੇਲੇ ਲਾਪਤਾ ਹੋਏ ਹਜ਼ਾਰਾਂ ਲੋਕਾਂ ਦੇ ਸੱਚ ਤੋਂ ਕਦੋਂ ਉੱਠੂ ਪਰਦਾ
ਪਿਛਲੀ ਸਦੀ ਦੇ ਪਿਛਲੇ ਦੋ ਦਹਾਕਿਆਂ ਵਿੱਚ ਪੰਜਾਬ ਨੂੰ ਬਹੁਤ ਜ਼ਿਆਦਾ ਹਿੰਸਕ ਘਟਨਾਵਾਂ ਦਾ ਸਾਹਮਣਾ ਕਰਨਾ ਪਿਆ ਸੀ। ਕੁਝ ਖ਼ੂਨ–ਖ਼ਰਾਬਾ ਤਾਂ ਖਾੜਕੂਆਂ ਵੱਲੋਂ ਕੀਤਾ ਗਿਆ ਤੇ ਬਾਕੀ ਦੀ ਰਹੀ–ਸਹੀ ਕਸਰ ਰਾਜ ਸਰਕਾਰ ਤੇ ਉਸ ਦੀ ਪੁਲਿਸ ਦੀਆਂ ਕਥਿਤ ‘ਵਧੀਕੀਆਂ’ ਨੇ ਪੂਰੀ ਕਰ ਦਿੱਤੀ ਸੀ। ਤਦ ਹਜ਼ਾਰਾਂ ਵਿਅਕਤੀ ਲਾਪਤਾ ਹੋ ਗਏ ਸਨ। ਸਾਲ 2008 ਵਿੱਚ, ‘ਪੰਜਾਬ