ਪੜ੍ਹੋ ਕਿਸ ਉਮਰ ਦੇ ਬੱਚਿਆਂ ਲਈ ਮਾਸਕ ਪਾਉਣਾ ਲਾਜ਼ਮੀ ਅਤੇ ਕਿੰਨ੍ਹਾਂ ਨੂੰ ਨਹੀਂ ਕੋਈ ਖਤਰਾ, WHO ਦੀ ਰਿਪੋਰਟ
‘ਦ ਖ਼ਾਲਸ ਬਿਊਰੋ:- ਜਦੋਂ ਤੱਕ ਕੋਰੋਨਾਵਾਇਰਸ ਨਾਲ ਲੜਨ ਲਈ ਕੋਈ ਵੈਕਸਿਨ ਨਹੀਂ ਆ ਜਾਂਦੀ, ਉਦੋਂ ਤੱਕ ਵਿਸ਼ਵ ਸਿਹਤ ਸੰਗਠਨ ਵੱਲੋਂ ਦਿੱਤੀਆਂ ਜਾ ਰਹੀਆਂ ਹਦਾਇਤਾਂ ਦੀ ਪਾਲਣਾ ਕਰਨੀ ਲਾਜ਼ਮੀ ਹੈ। ਇਸ ਭਿਆਨਕ ਬਿਮਾਰੀ ਤੋਂ ਬਚਣ ਲਈ 75% ਬਚਾਅ ਮਾਸਕ ਕਰਦਾ ਹੈ। ਇਸ ਕਰਕੇ ਵੱਡਿਆਂ ਨੂੰ ਤਾਂ ਮਾਸਕ ਪਾਉਣਾ ਲਾਜ਼ਮੀ ਹੈ, ਪਰ ਬੱਚਿਆਂ ਲਈ ਕਿੰਨਾਂ ਕੁ