‘ਸਰਬੱਤ ਦਾ ਭਲਾ’ ਚੈਰੀਟੇਬਲ ਟਰੱਸਟ ਦੇ ਸਹਿਯੋਗ ਨਾਲ ਦੁਬਈ ਤੋਂ ਵਾਪਿਸ ਪਰਤੇ 177 ਭਾਰਤੀ
‘ਦ ਖ਼ਾਲਸ ਬਿਊਰੋ:- ਕੋਰੋਨਾ ਦੀ ਮਹਾਂਮਾਰੀ ਕਾਰਨ ਲੱਗੇ ਲਾਕਡਾਊਨ ਦੌਰਾਨ ਦੁਨੀਆਂ ਭਰ ਦੇ ਲੋਕਾਂ ਜ਼ਿੰਦਗੀ ਉਥਲ-ਪੁਥਲ ਹੋ ਗਈ ਹੈ। ਇੰਨਾਂ ਹੀ ਨਹੀਂ ਲਾਕਡਾਊਨ ਤੋਂ ਪਰੇਸ਼ਾਨ ਹੁਣ ਤੱਕ ਪਤਾ ਹੀ ਨਹੀਂ ਕਿੰਨੇ ਕੁ ਲੋਕ ਖੁਦਕੁਸ਼ੀਆਂ ਵੀ ਕਰ ਚੁੱਕੇ ਹਨ। ਪਰ ਇਸ Covid-19 ਦੇ ਸਮੇਂ ਦਰਮਿਆਨ ‘ਸਰਬੱਤ ਦਾ ਭਲਾ’ ਚੈਰੀਟੇਬਲ ਟਰੱਸਟ ਦੇ ਸੰਚਾਲਕ ਸਮਾਜ ਸੇਵੀ SP ਸਿੰਘ