Punjab

ਕੋਟਕਪੂਰਾ ਗੋਲੀ ਕਾਂਡ:- ਗ੍ਰਿਫਤਾਰੀ ਤੋਂ ਥਰ-ਥਰ ਕੰਬਦਾ ਤਤਕਾਲੀ DSP ਬਲਜੀਤ ਸਿੰਘ ਪਹੁੰਚਿਆ ਅਦਾਲਤ

‘ਦ ਖ਼ਾਲਸ ਬਿਊਰੋ:- ਕੋਟਕਪੂਰਾ ਗੋਲੀ ਕਾਂਡ ਸਮੇਂ SP ਬਲਜੀਤ ਸਿੰਘ ਸਿੱਧੂ ਉੱਥੇ ਬਤੌਰ DSP ਤੈਨਾਤ ਸਨ। ਬਲਜੀਤ ਸਿੰਘ ਨੇ ਅਦਾਲਤ ‘ਚ ਅਰਜ਼ੀ ਦੇ ਕੇ ਚਿੰਤਾ ਜਤਾਈ ਹੈ ਕਿ SIT ਕਿਸੇ ਵੀ ਸਮੇਂ ਉਸ ਨੂੰ ਗ੍ਰਿਫ਼ਤਾਰ ਕਰ ਸਕਦੀ ਹੈ, ਇਸ ਲਈ ਉਸ ਦੀ ਗ੍ਰਿਫ਼ਤਾਰੀ ਉੱਪਰ ਰੋਕ ਲਾਈ ਜਾਵੇ।   SP ਬਲਜੀਤ ਸਿੰਘ ਨੂੰ ਵਿਸ਼ੇਸ਼ ਜਾਂਚ ਟੀਮ

Read More