ਦੱਖਣੀ ਫਲੋਰੀਡਾ ਵਿੱਚ ਜਹਾਜ਼ ਹੋਇਆ ਕਰੈਸ਼, ਤਿੰਨ ਲੋਕਾਂ ਦੀ ਮੌਤ
ਦੱਖਣੀ ਫਲੋਰੀਡਾ ਦੇ ਬੋਕਾ ਰੈਟਨ ਵਿੱਚ ਇੱਕ ਸੇਸਨਾ 310 ਛੋਟਾ ਜਹਾਜ਼ ਮੁੱਖ ਹਾਈਵੇਅ ਨੇੜੇ ਹਾਦਸਾਗ੍ਰਸਤ ਹੋ ਗਿਆ, ਜਿਸ ਵਿੱਚ ਜਹਾਜ਼ ਸਵਾਰ ਤਿੰਨੇ ਲੋਕਾਂ ਦੀ ਮੌਤ ਹੋ ਗਈ। ਹਾਦਸੇ ਸਮੇਂ ਜਹਾਜ਼ ਨੇੜਲੀ ਇੱਕ ਕਾਰ ਨੂੰ ਵੀ ਟੱਕਰ ਮਾਰੀ, ਜਿਸ ਕਾਰਨ ਕਾਰ ਸਵਾਰ ਵਿਅਕਤੀ ਜ਼ਖਮੀ ਹੋ ਗਿਆ। ਬੋਕਾ ਰੈਟਨ ਫਾਇਰ ਰੈਸਕਿਊ ਦੇ ਸਹਾਇਕ ਮੁਖੀ ਮਾਈਕਲ ਲਾਸਾਲੇ ਨੇ