International

ਦੱਖਣੀ ਅਫਰੀਕਾ ਵਿੱਚ ਖਰਾਬ ਮੌਸਮ ਨੇ ਮਚਾਈ ਤਬਾਹੀ, ਕਈ ਇਲਾਕਿਆਂ ਨੂੰ ਨੁਕਸਾਨ, 22 ਲੋਕਾਂ ਦੀ ਮੌਤ

ਜੋਹਾਨਸਬਰਗ: ਫਰਵਰੀ ਦੇ ਅਖੀਰ ਵਿੱਚ ਦੱਖਣੀ ਅਫਰੀਕਾ ਦੇ ਕਵਾਜ਼ੁਲੂ-ਨਟਾਲ ਸੂਬੇ ਵਿੱਚ ਖਰਾਬ ਮੌਸਮ ਨੇ 22 ਲੋਕਾਂ ਦੀ ਜਾਨ ਲੈ ਲਈ ਅਤੇ ਵੱਖ-ਵੱਖ ਹਿੱਸਿਆਂ ਵਿੱਚ ਵਿਆਪਕ ਨੁਕਸਾਨ ਕੀਤਾ। ਇਹ ਜਾਣਕਾਰੀ ਸ਼ਨੀਵਾਰ ਨੂੰ ਇੱਕ ਸੂਬਾਈ ਸਰਕਾਰੀ ਅਧਿਕਾਰੀ ਨੇ ਦਿੱਤੀ। ਇੱਕ ਬਿਆਨ ਵਿੱਚ, ਕਵਾਜ਼ੁਲੂ-ਨਟਾਲ ਵਿੱਚ ਸਹਿਕਾਰੀ ਸ਼ਾਸਨ ਅਤੇ ਪਰੰਪਰਾਗਤ ਮਾਮਲਿਆਂ ਦੇ ਕਾਰਜਕਾਰੀ ਪ੍ਰੀਸ਼ਦ ਦੇ ਮੈਂਬਰ, ਥੁਲਾਸੀਜ਼ਵੇ ਬੁਥੇਲੇਜ਼ੀ ਨੇ

Read More
International

ਬ੍ਰਾਜ਼ੀਲ ‘ਚ ਹੜ੍ਹ ਕਾਰਨ ਹੁਣ ਤੱਕ 56 ਮੌਤਾਂ, ਕਈ ਇਲਾਕਿਆਂ ‘ਚ ਜਨਜੀਵਨ ਪੂਰੀ ਤਰ੍ਹਾਂ ਤਬਾਹ

ਦੱਖਣੀ ਅਫਰੀਕਾ ‘ਚ ਭਾਰੀ ਮੀਂਹ ਤੋਂ ਬਾਅਦ ਆਏ ਹੜ੍ਹ ਅਤੇ ਚਿੱਕੜ ਕਾਰਨ ਹੁਣ ਤੱਕ 56 ਲੋਕਾਂ ਦੀ ਮੌਤ ਹੋ ਚੁੱਕੀ ਹੈ। ਇਸ ਤੋਂ ਇਲਾਵਾ ਹਜ਼ਾਰਾਂ ਲੋਕ ਬੇਘਰ ਹੋ ਗਏ ਹਨ। ਨਿਊਜ਼ ਏਜੰਸੀ ਏਐਨਆਈ ਨੇ ਅਲ ਜਜ਼ੀਰਾ ਦੇ ਹਵਾਲੇ ਨਾਲ ਲਿਖਿਆ ਹੈ ਕਿ ਬਚਾਅ ਅਤੇ ਰਾਹਤ ਕਾਰਜ ਲਗਾਤਾਰ ਜਾਰੀ ਹਨ। ਬਚਾਅ ਕਰਮਚਾਰੀ ਘਰਾਂ, ਸੜਕਾਂ ਅਤੇ ਪੁਲਾਂ

Read More
International

ਦੱਖਣੀ ਅਫਰੀਕਾ ‘ਚ ਹੋਈ ਗੈਸ ਲੀਕ…

ਦੱਖਣੀ ਅਫਰੀਕਾ ‘ਚ ਗੈਸ ਲੀਕ ਹੋਣ ਕਾਰਨ 16 ਲੋਕਾਂ ਦੀ ਮੌਤ ਹੋ ਗਈ ਹੈ। ਇਹ ਘਟਨਾ ਬੋਕਸਬਰਗ, ਜੋਹਾਨਸਬਰਗ ਦੀ ਹੈ। ਸਥਾਨਕ ਅਧਿਕਾਰੀਆਂ ਦਾ ਕਹਿਣਾ ਹੈ ਕਿ ਮਰਨ ਵਾਲਿਆਂ ਵਿੱਚ ਬੱਚੇ ਅਤੇ ਔਰਤਾਂ ਸ਼ਾਮਲ ਹਨ। ਮੰਨਿਆ ਜਾ ਰਿਹਾ ਹੈ ਕਿ ਇਹ ਹਾਦਸਾ ਨਾਈਟ੍ਰੇਟ ਆਕਸਾਈਡ ਗੈਸ ਲੀਕ ਹੋਣ ਕਾਰਨ ਵਾਪਰਿਆ ਹੈ। ਜਿੱਥੋਂ ਗੈਸ ਲੀਕ ਹੋਈ, ਉਸ ਦਾ

Read More