Khaas Lekh Khalas Tv Special Punjab

ਆਪਣੇ ਫੋਨ ‘ਚ ਇਹ ਐਮਰਜੰਸੀ ਬਟਨ ਜਰੂਰ ON ਕਰੋ

ਇਹ ਜਾਣਕਾਰੀ ਜ਼ਿੰਦਗੀ ਬਚਾਉਣ ਵਾਲੀ ਹੈ, ਜੋ ਮੁਸ਼ਕਲ ਵੇਲੇ ਤੁਹਾਡੀ ਅਤੇ ਤੁਹਾਡੇ ਪਰਿਵਾਰ ਦੀ ਮਦਦ ਕਰ ਸਕਦੀ ਹੈ। ਮਨ ਲਓ ਤੁਸੀਂ ਸੜਕ ‘ਤੇ ਹੋ ਅਤੇ ਰੱਬ ਨਾ ਕਰੇ ਕੋਈ ਦੁਰਘਟਨਾ ਹੋ ਜਾਵੇ ਜਾਂ ਤੁਸੀਂ ਬੇਹੋਸ਼ ਹੋ ਜਾਓ। ਆਲੇ-ਦੁਆਲੇ ਲੋਕ ਤੁਹਾਡੇ ਫੋਨ ਨੂੰ ਵੇਖ ਕੇ ਪਰਿਵਾਰ ਨੂੰ ਫੋਨ ਕਰ ਸਕਦੇ ਹਨ, ਪਰ ਜੇ ਫੋਨ ਲਾਕ ਹੋਇਆ

Read More