ਭਾਰਤ-ਪਾਕਿ ਸਰਹੱਦ ‘ਤੇ ਪੈਦਾ ਹੋਇਆ ਬੱਚਾ, ਮਾਪਿਆਂ ਨੇ ਨਾਂ ਰੱਖਿਆ ਬਾਰਡਰ
‘ਦ ਖ਼ਾਲਸ ਟੀਵੀ ਬਿਊਰੋ (ਜਗਜੀਵਨ ਮੀਤ):- ਭਾਰਤ ਅਤੇ ਪਾਕਿਸਤਾਨ ਦੀ ਸਰਹੱਦ ਤੋਂ ਇੱਕ ਚੰਗੀ ਖ਼ਬਰ ਆਈ ਹੈ। ਇੱਥੇ ਇਕ ਪਾਕਿਸਤਾਨੀ ਔਰਤ ਨੇ ਬੇਟੇ ਨੂੰ ਜਨਮ ਦਿੱਤਾ, ਜਿਸ ਦਾ ਨਾਂ ਬਾਰਡਰ ਰੱਖਿਆ ਗਿਆ ਹੈ। ਬੇਟੇ ਦਾ ਜਨਮ 2 ਦਸੰਬਰ ਨੂੰ ਅਟਾਰੀ ਬਾਰਡਰ ‘ਤੇ ਹੋਇਆ ਸੀ। ਔਰਤ ਅਤੇ ਉਸ ਦਾ ਪਤੀ ਪਿਛਲੇ 71 ਦਿਨਾਂ ਤੋਂ 97 ਹੋਰ