India

ਇਸ ਯੋਜਨਾ ਤਹਿਤ ਕਰਜ਼ਾ ਦਿਵਾਉਣ ਦੇ ਨਾਂ ‘ਤੇ ਲੋਕਾਂ ਨਾਲ ਕਰਦੇ ਸੀ ਠੱਗੀ , ਪੁਲਿਸ ਨੇ ਵਿਛਾਏ ਜਾਲ, 9 ਸਾਈਬਰ ਠੱਗ ਫਸੇ

ਬਿਹਾਰ : ਦੇਸ਼ ਵਿੱਚ ਹਰ ਪਾਸੇ ਸਾਈਬਰ ਠੱਗਾਂ ਦਾ ਬੋਲਵਾਲਾ ਹੈ। ਰੋਜ਼ਾਨਾਂ ਠੱਗੀ ਦਾ ਕੋਈ ਨਾ ਕੋਈ ਮਾਮਲਾ ਸਾਹਮਣੇ ਆਉਂਦਾ ਹੈ। ਇੱਕ ਤਾਜ਼ਾ ਮਾਮਲੇ ਵਿੱਚ ਬਿਹਾਰ ਦੇ ਨਾਲੰਦਾ ਜ਼ਿਲ੍ਹੇ ਦੇ ਬੈਧਨਗੜ੍ਹੀ ਤੋਂ ਪੁਲਿਸ ਨੇ 9 ਠੱਗਾਂ ਨੂੰ ਗ੍ਰਿਫ਼ਤਾਰ ਕੀਤਾ ਹੈ। ਇਹ ਸਾਰੇ ਠੱਗ ਸੋਲਰ ਕੁਸੁਮ ਯੋਜਨਾ ਤਹਿਤ  (Solar Kusum Yojna) ਲੋਨ ਦਿਵਾਉਣ ਦੇ ਨਾਂ ‘ਤੇ

Read More