LPU ‘ਚ ਕੋਕਾ-ਕੋਲਾ ਵਰਗੇ ਅਮਰੀਕੀ ਸਾਫਟ ਡਰਿੰਕ ‘ਤੇ ਲੱਗੀ ਪਾਬੰਦੀ
ਲਵਲੀ ਪ੍ਰੋਫੈਸ਼ਨਲ ਯੂਨੀਵਰਸਿਟੀ (LPU) ਦੇ ਚਾਂਸਲਰ ਅਤੇ ਰਾਜ ਸਭਾ MP ਅਸ਼ੋਕ ਕੁਮਾਰ ਮਿੱਤਲ ਨੇ ਅਮਰੀਕਾ ਵੱਲੋਂ ਭਾਰਤੀ ਉਤਪਾਦਾਂ ‘ਤੇ 50% ਟੈਰਿਫ ਵਧਾਉਣ ਦੇ ਵਿਰੋਧ ਵਿੱਚ LPU ਕੈਂਪਸ ਵਿੱਚ ਅਮਰੀਕੀ ਸਾਫਟ ਡਰਿੰਕਸ, ਜਿਵੇਂ ਕੋਕਾ-ਕੋਲਾ ਅਤੇ ਪੈਪਸੀ, ‘ਤੇ ਪਾਬੰਦੀ ਲਗਾ ਦਿੱਤੀ ਹੈ। ਇਹ ਫੈਸਲਾ 27 ਅਗਸਤ, 2025 ਨੂੰ ਲਾਗੂ ਹੋਇਆ, ਜਦੋਂ ਅਮਰੀਕੀ ਟੈਰਿਫ ਪ੍ਰਭਾਵੀ ਹੋਏ। ਮਿੱਤਲ ਨੇ