ਕਪੂਰਥਲਾ ‘ਚ ਸੋਢ ਸਿੰਘ ਦੇ ਕਤਲ ਮਾਮਲੇ ਵਿੱਚ 7 ਗ੍ਰਿਫ਼ਤਾਰ
ਕਪੂਰਥਲਾ ਵਿੱਚ ਪੰਜਾਬੀ ਫ਼ਿਲਮਾਂ ਦੇ ਸਹਾਇਕ ਅਦਾਕਾਰ ਅਤੇ ਗੱਤਕਾ ਅਧਿਆਪਕ ਸੋਢ ਸਿੰਘ ਦੇ ਕਤਲ ਕੇਸ ਨੂੰ ਪੁਲਿਸ ਨੇ ਸੁਲਝਾ ਲਿਆ ਹੈ। ਸ਼ਨੀਵਾਰ ਨੂੰ ਐਸਐਸਪੀ ਗੌਰਵ ਤੂਰਾ ਨੇ ਕਿਹਾ ਕਿ ਮੁੱਖ ਦੋਸ਼ੀ ਅਤੇ ਉਸਦੇ 6 ਸਾਥੀਆਂ ਨੂੰ 36 ਘੰਟਿਆਂ ਦੇ ਅੰਦਰ ਗ੍ਰਿਫ਼ਤਾਰ ਕਰ ਲਿਆ ਗਿਆ ਹੈ। ਪੁਲਿਸ ਨੇ ਕਤਲ ਵਿੱਚ ਵਰਤੇ ਗਏ ਦੋ ਬੇਸਬਾਲ ਅਤੇ ਦੋ