India

ਹਿਮਾਚਲ-ਉਤਰਾਖੰਡ ‘ਚ ਅਜੇ ਬਰਫਬਾਰੀ ਸ਼ੁਰੂ ਨਹੀਂ ਹੋਈ: ਕਸ਼ਮੀਰ-ਲਦਾਖ ‘ਚ ਔਸਤ ਤੋਂ ਘੱਟ

ਹਿਮਾਲਿਆ ਦੇ ਗੰਗਾ ਅਤੇ ਸਿੰਧੂ ਨਦੀ ਬੇਸਿਨ ਖੇਤਰਾਂ ਵਿੱਚ ਬਰਫ਼ ਦੀ ਚਾਦਰ ਪਿਛਲੇ ਛੇ ਸਾਲਾਂ ਵਿੱਚ ਸਭ ਤੋਂ ਹੇਠਲੇ ਪੱਧਰ ‘ਤੇ ਪਹੁੰਚ ਗਈ ਹੈ। ਗੰਗਾ ਨਦੀ ਬੇਸਿਨ ਵਿੱਚ ਇਹ ਪਿਛਲੇ ਸਾਲ ਨਾਲੋਂ 40 ਫੀਸਦੀ ਘੱਟ ਹੈ। ਇਸ ਦੇ ਨਾਲ ਹੀ ਇਸਰੋ ਦੇ ਅੰਕੜਿਆਂ ਮੁਤਾਬਕ ਸਿੰਧ ਨਦੀ ਬੇਸਿਨ ‘ਚ ਬਰਫ ਦੀ ਢੱਕਣ 10 ਤੋਂ 20 ਫੀਸਦੀ

Read More