Punjab

ਪੰਜਾਬ ਦੇ ਸਾਬਕਾ ਮੁੱਖ ਮੰਤਰੀ ਦੀ ਭਾਬੀ ਨੇ ਛੱਡੀ ਹਸਪਤਾਲ ਦੀ ਚਾਬੀ !

‘ਦ ਖ਼ਾਲਸ ਬਿਊਰੋ :- ਸਿਹਤ ਵਿਭਾਗ ਵੱਲੋਂ ਖਰੜ ਦੇ ਐੱਸਐੱਮਓ ਡਾ: ਮਨਿੰਦਰ ਕੌਰ ਦੇ ਤਬਾਦਲੇ ਦੇ ਹੁਕਮ ਜਾਰੀ ਕੀਤੇ ਜਾਣ ਤੋਂ ਕੁਝ ਦਿਨ ਬਾਅਦ, ਉਨ੍ਹਾਂ ਨੇ ਨੌਕਰੀ ਛੱਡਣ ਦਾ ਨੋਟਿਸ ਦੇ ਦਿੱਤਾ ਹੈ। ਐੱਸਐੱਮਓ ਡਾ: ਮਨਿੰਦਰ ਕੌਰ ਸਾਬਕਾ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਦੀ ਭਾਬੀ ਲੱਗਦੇ ਹਨ। ਪੰਜਾਬ ਦੇ ਸਿਹਤ ਮੰਤਰੀ ਚੇਤਨ ਸਿੰਘ ਜੌੜਾਮਾਜਰਾ ਨੇ 20

Read More