Punjab

ਕਰ ਲਓ ਤਿਆਰੀ, ਹੁਣ ਫੋਨ ਵਾਂਗ ਰੀਚਾਰਜ ਹੋਵੇਗਾ ਤੁਹਾਡਾ ਬਿਜਲੀ ਦਾ ਮੀਟਰ, 4 ਘੰਟੇ ਬਿੱਲ ਨਾ ਭਰਿਆ ਤਾਂ ਬੱਤੀ ਹੋ ਜਾਵੇਗੀ ਗੁੱਲ

‘ਦ ਖ਼ਾਲਸ ਟੀਵੀ ਬਿਊਰੋ (ਜਗਜੀਵਨ ਮੀਤ):-ਪੰਜਾਬ ਸਰਕਾਰ ਦਾ ਬਿਜਲੀ ਵਿਭਾਗ ਸੂਬੇ ਦੇ ਬਿਜਲੀ ਖਪਤਕਾਰਾਂ ਲਈ ਨਵਾਂ ਸਮਾਰਟ ਮੀਟਰ ਸਿਸਟਮ ਜਲਦ ਸ਼ੁਰੂ ਕਰ ਰਿਹਾ ਹੈ। ਇਹ ਮੀਟਰ ਮੋਬਾਈਲ ਫ਼ੋਨ ਵਾਂਗ ਕੰਮ ਕਰਨਗੇ ਅਤੇ ਬਿੱਲ ਭਰਨ ਲਈ ਸਿਰਫ 4 ਘੰਟੇ ਦਾ ਸਮਾਂ ਮਿਲੇਗਾ। ਪੰਜਾਬ ਬਿਜਲੀ ਪਾਵਰਕਾਮ ਵੱਖ-ਵੱਖ ਜ਼ਿਲ੍ਹਿਆਂ ਵਿੱਚ ਲਾਏ ਜਾ ਰਹੇ ਸਮਾਰਟ ਬਿਜਲੀ ਮੀਟਰ ਦਾ ਪੈਸਾ

Read More