ਸਮਾਰਟ ਮੀਟਰ ਵਿਰੋਧ, ਕਿਸਾਨ ਆਗੂਆਂ ਨੇ ਚਿੱਪ ਨਾਲ ਲੈਸ ਬਿਜਲੀ ਮੀਟਰ ਹਟਾਏ
ਲੁਧਿਆਣਾ ਸਸੁਰਾਲੀ ਪਿੰਡ ਵਿੱਚ ਕੇਐਮਐਮ (ਕਿਸਾਨ ਮਜ਼ਦੂਰ ਮੋਰਚਾ) ਆਗੂ ਦਿਲਬਾਗ ਸਿੰਘ ਦੀ ਅਗਵਾਈ ਹੇਠ ਸਾਬਕਾ ਸਰਪੰਚ ਚਰਨਜੀਤ ਸਿੰਘ ਦੇ ਘਰ ਲਗਾਇਆ ਗਿਆ ਚਿੱਪ ਵਾਲਾ ਸਮਾਰਟ ਮੀਟਰ ਹਟਾ ਦਿੱਤਾ ਗਿਆ। ਚਰਨਜੀਤ ਸਿੰਘ ਨੇ ਦੱਸਿਆ ਕਿ ਪਾਵਰਕਾਮ ਨੇ ਜ਼ਬਰਦਸਤੀ ਮੀਟਰ ਲਗਾਇਆ ਸੀ, ਇਸ ਲਈ ਉਨ੍ਹਾਂ ਨੇ ਕਿਸਾਨ ਯੂਨੀਅਨ ਤੇ ਕੇਐਮਐਮ ਨੂੰ ਅਪੀਲ ਕੀਤੀ ਸੀ ਕਿ ਉਨ੍ਹਾਂ ਦਾ
