“ਰੁਪਇਆ ਡਿੱਗ ਨਹੀਂ ਰਿਹਾ ਹੈ ਸਗੋਂ ਡਾਲਰ ਹੋਰ ਮਜਬੂਤ ਹੋਇਆ ਹੈ”ਵਿੱਤ ਮੰਤਰੀ ਨਿਰਮਲਾ ਸੀਤਾਰਮਨ
ਨਵੀਂ ਦਿੱਲੀ: ਦੇਸ਼ ਦੀ ਵਿੱਤ ਮੰਤਰੀ ਨਿਰਮਲਾ ਸੀਤਾਰਮਨ ਨੇ ਆਪਣੇ ਅਮਰੀਕਾ ਦੌਰੇ ਦੌਰਾਨ ਇੱਕ ਪ੍ਰੈਸ ਕਾਨਫਰੰਸ ਵਿੱਚ ਰੁਪਏ ਦੇ ਡਿੱਗਣ ਦਾ ਕਾਰਣ ਤੇ ਆਪਣੀ ਗੱਲ ਰੱਖੀ ਹੈ । ਉਹਨਾਂ ਕਿਹਾ ਹੈ, “ਮੈਂ ਇਸਨੂੰ ਰੁਪਏ ਵਿੱਚ ਗਿਰਾਵਟ ਦੇ ਰੂਪ ਵਿੱਚ ਨਹੀਂ ਸਗੋਂ ਡਾਲਰ ਦੇ ਲਗਾਤਾਰ ਮਜ਼ਬੂਤੀ ਦੇ ਰੂਪ ਵਿੱਚ ਦੇਖਾਂਗੀ।” ਉਹਨਾਂ ਇਹ ਵੀ ਕਿਹਾ ਹੈ ਕਿ