India

ਲੱਦਾਖ ‘ਚ ਸਿੰਗਲ-ਯੂਜ਼ ਪਲਾਸਟਿਕ ‘ਤੇ ਪੂਰੀ ਤਰ੍ਹਾਂ ਪਾਬੰਦੀ

ਲੱਦਾਖ ਪ੍ਰਸ਼ਾਸਨ ਨੇ ਖੇਤਰ ਦੇ ਨਾਜ਼ੁਕ ਵਾਤਾਵਰਣ ਅਤੇ ਹਿਮਾਲਿਆਈ ਪਰਿਵੇਸ਼ ਦੀ ਰੱਖਿਆ ਲਈ ਸਿੰਗਲ-ਯੂਜ਼ ਪਲਾਸਟਿਕ ਉਤੇ ਪੂਰੀ ਤਰ੍ਹਾਂ ਪਾਬੰਦੀ ਲਗਾ ਦਿੱਤੀ ਹੈ। ਇਸ ਤਹਿਤ ਇਸ ਦੀ ਵਰਤੋਂ, ਵਿਕਰੀ ਅਤੇ ਸਟੋਰੇਜ ਉੱਤੇ ਸਖ਼ਤ ਰੋਕ ਲਗਾਈ ਗਈ ਹੈ। ਨਵੀਆਂ ਗਾਈਡਲਾਈਨਜ਼ ਅਨੁਸਾਰ ਲੇਹ ਹਵਾਈ ਅੱਡੇ ਅਤੇ ਸਰਹੱਦੀ ਚੌਕੀਆਂ ਉੱਤੇ ਸੈਲਾਨੀਆਂ ਅਤੇ ਵਪਾਰਕ ਵਾਹਨਾਂ ਦੀ ਬੇਤਰਤੀਬ ਜਾਂਚ ਕੀਤੀ ਜਾਵੇਗੀ।

Read More