ਗਾਇਕ ਰਣਜੀਤ ਬਾਵਾ ਵੱਲੋਂ MP ਚਰਨਜੀਤ ਸਿੰਘ ਚੰਨੀ ਨੂੰ ਲੈ ਕੀਤੀ ਭਵਿੱਖਬਾਣੀ ਬਣੀ ਚਰਚਾ ਦਾ ਵਿਸ਼ਾ
ਪੰਜਾਬੀ ਗਾਇਕ ਰਣਜੀਤ ਬਾਵਾ ਇਨ੍ਹਾਂ ਦਿਨੀਂ ਆਪਣੀ ਇੱਕ ਰਾਜਨੀਤਿਕ ਭਵਿੱਖਬਾਣੀ ਕਾਰਨ ਸੁਰਖੀਆਂ ਵਿੱਚ ਹਨ। 4 ਦਸੰਬਰ 2025 ਨੂੰ ਮੋਰਿੰਡਾ (ਰੋਪੜ) ਵਿੱਚ ਇੱਕ ਵਿਆਹ ਸਮਾਰੋਹ ਵਿੱਚ ਰਣਜੀਤ ਬਾਵਾ ਪ੍ਰੋਗਰਾਮ ਕਰਨ ਪਹੁੰਚੇ ਸਨ। ਉਥੇ ਮਹਿਮਾਨ ਵਜੋਂ ਪੰਜਾਬ ਦੇ ਸਾਬਕਾ ਮੁੱਖ ਮੰਤਰੀ ਤੇ ਜਲੰਧਰ ਤੋਂ ਕਾਂਗਰਸੀ ਸੰਸਦ ਮੈਂਬਰ ਚਰਨਜੀਤ ਸਿੰਘ ਚੰਨੀ ਵੀ ਮੌਜੂਦ ਸਨ। ਜਦੋਂ ਚੰਨੀ ਸਟੇਜ ਵੱਲ
