ਸਿਮਰਨਜੀਤ ਸਿੰਘ ਮਾਨ ਨੇ ਦਿੱਤਾ ਟਵੀਟ ਰਾਹੀਂ ਆਪਣਾ ਸੁੱਖ-ਸੁਨੇਹਾ
‘ਦ ਖਾਲਸ ਬਿਊਰੋ:ਆਪ ਦਾ ਗੜ੍ਹ ਮੰਨੇ ਗਏ ਇਲਾਕੇ ਸੰਗਰੂਰ ਤੋਂ ਜ਼ਿਮਨੀ ਚੋਣਾਂ ਵਿੱਚ ਸ਼ਾਨਦਾਰ ਜਿੱਤ ਹਾਸਲ ਕਰਨ ਵਾਲੇ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਪ੍ਰਧਾਨ ਸਿਮਰਨਜੀਤ ਸਿੰਘ ਮਾਨ ਨੇ ਆਪਣੇ ਟਵੀਟਰ ਅਕਾਉਂਟ ‘ਤੋਂ ਟਵੀਟ ਕਰਕੇ ਸਾਰਿਆਂ ਨੂੰ ਆਪਣੀ ਸਿਹਤਯਾਬੀ ਦੀ ਸੂਚਨਾ ਦਿੱਤੀ ਹੈ।ਆਪਣੇ ਕੀਤੇ ਹੋਏ ਪਹਿਲੇ ਟਵੀਟ ਵਿੱਚ ਮਾਨ ਨੇ ਸਾਰਿਆਂ ਨੂੰ ਸੂਚਿਤ ਕਰਦੇ ਹੋਏ ਲਿਖਿਆ ਹੈ