ਸੋਨੇ ਤੇ ਚਾਂਦੀ ਦੀ ਕੀਮਤ ‘ਚ ਹੋਇਆ ਚੋਖਾ ਵਾਧਾ
ਬਿਉਰੋ ਰਿਪੋਰਟ – ਸੋਨੇ ਅਤੇ ਚਾਂਦੀ ਦੀਆਂ ਕੀਮਤਾਂ ਵਿਚ ਅੱਜ ਅਚਾਨਕ ਵਾਧਾ ਹੋਇਆ ਹੈ। ਪਿਛਲੇ ਹਫਤੇ ਤੋਂ ਕੀਮਤਾਂ ਵਿਚ ਗਿਰਾਵਟ ਆ ਰਹੀ ਸੀ ਪਰ ਹੁਣ ਅਚਾਨਕ ਵਾਧਾ ਦੇਖਣ ਨੂੰ ਮਿਲਿਆ ਹੈ। ਜੇਕਰ ਗੱਲ ਚੰਡੀਗੜ੍ਹ ਦੀ ਕਰੀਏ ਤਾਂ ਉੱਥੇ ਸੋਨਾ ਦੀ ਕੀਮਤ ਅੱਜ 77622.0 ਰੁਪਏ 10 ਗਰਾਮ ਹੈ ਅਤੇ ਚਾਂਦੀ ਚਾਂਦੀ ਦਾ ਭਾਅ 93900.0 ਰੁ./ਕਿਲੋਗ੍ਰਾਮ ਹੈ।