India Punjab

ਸਿੱਖ ਟੀਟੀਈ ‘ਤੇ ਹਮਲਾ ਕਰਨ ਵਾਲੇ ਯਾਤਰੀ ਨੇ ਜੋੜੇ ਹੱਥ! ਪੈਂਰੀ ਹੱਥ ਲਗਾ ਮੰਨੀ ਗਲਤੀ

ਮੁੰਬਈ (Mumbai) ਵਿੱਚ ਕੱਲ੍ਹ ਚੀਫ ਟਿਕਟ ਇੰਸਪੈਕਟਰ ਜਸਬੀਰ ਸਿੰਘ ‘ਤੇ ਰੇਲ੍ਹ ਵਿੱਚ ਹਮਲਾ ਹੋਇਆ ਸੀ, ਜਿਸ ਤੋਂ ਬਾਅਦ ਹੁਣ ਮੁਲਜ਼ਮਾਂ ਨੇ ਆਪਣਾ ਮੁਆਫੀਨਾਮਾ ਪੇਸ਼ ਕੀਤਾ ਹੈ। ਮੁਲਜ਼ਮਾਂ ਵੱਲੋਂ ਹੱਥ ਜੋੜ ਕੇ ਮੁਆਫੀ ਵੀ ਮੰਗੀ ਗਈ ਹੈ, ਇਸ ਦੀ ਇਕ ਵੀਡੀਓ ਵੀ ਸਾਹਮਣੇ ਆਈ ਹੈ। ਵੀਡੀਓ ਵਿੱਚ ਦਿਖ ਰਿਹਾ ਹੈ ਕਿ ਯਾਤਰੀ ਹੱਥ ਜੋੜ ਕੇ ਅਤੇ

Read More