ਲੋਕਸਭਾ ਵਿੱਚ ਬਹਿਸ ਲਈ ਚੁਣਿਆ ਗਿਆ ਸਿੱਖ ਮੈਰਿਜ ਬਿੱਲ 2024
ਡਾ. ਧਰਮਵੀਰ ਗਾਂਧੀ ਨੇ ਆਪਣੇ ਸੋਸ਼ਲ ਮੀਡੀਆ ਖਾਤੇ ਤੇ ਪੋਸਟ ਕਰਕੇ ਜਾਣਕਾਰੀ ਸਾਂਝੀ ਕੀਤੀ ਹੈ ਕਿ “ਸਿੱਖ ਮੈਰਿਜ ਬਿੱਲ 2024” ਨੂੰ ਲੋਕਸਭਾ ਵਿੱਚ ਬਹਿਸ ਲਈ ਚੁਣ ਲਿਆ ਗਿਆ ਹੈ। ਇਹ ਇਤਿਹਾਸਕ ਬਿੱਲ ਤਰਤੀਬ ਅਤੇ ਸਮੇਂ ਮੁਤਾਬਕ 6 ਫਰਵਰੀ 2026 ਜਾਂ 13 ਮਾਰਚ 2026 ਨੂੰ ਲੋਕਸਭਾ ਵਿੱਚ ਪੇਸ਼ ਕੀਤਾ ਜਾਣਾ ਹੈ। ਡਾ. ਗਾਂਧੀ ਨੇ ਸਾਰੀਆਂ ਸਿਆਸੀ
