ਨਿਹੰਗ ਜੱਥੇਬੰਦੀਆਂ ਕਰਨਗੀਆਂ ਸੁਰੱਖਿਆ ਸੰਦੀਪ ਸੰਨੀ ਦੇ ਪਰਿਵਾਰ ਦੀ,ਘਰ ਦੇ ਬਾਹਰ ਰਹਿਣਗੀਆਂ ਤਾਇਨਾਤ
ਅੰਮ੍ਰਿਤਸਰ :ਨਿਹੰਗ ਜੱਥੇਬੰਦੀਆਂ ਨੇ ਆਰਐਸਐਸ ਨੇਤਾ ਸੁਧੀਰ ਸੂਰੀ ਦੀ ਹੱਤਿਆ ਦੇ ਮੁਲਜ਼ਮ ਸੰਦੀਪ ਸਿੰਘ ਰਾਮਗੜ੍ਹੀਆ ਦੇ ਘਰ ਦੇ ਬਾਹਰ ਡੇਰੇ ਲਾਉਣ ਦਾ ਫੈਸਲਾ ਕਰ ਲਿਆ ਹੈ ਤੇ ਕਿਹਾ ਹੈ ਕਿ ਜਦੋਂ ਸੰਦੀਪ ਦੇ ਪਰਿਵਾਰ ਦੀ ਸੁਰੱਖਿਆ ਯਕੀਨੀ ਨਹੀਂ ਹੋ ਜਾਂਦੀ, ਇਹ ਨਿਹੰਗ ਜੱਥੇਬੰਦੀਆ ਉਥੇ ਹੀ ਰਹਿਣਗੀਆਂ। ਮੁਲਜ਼ਮ ਸੰਦੀਪ ਨੂੰ ਫਿਲਹਾਲ ਪੁਲਿਸ ਹਿਰਾਸਤ ਵਿੱਚ ਹੈ ਅਤੇ