ਕੈਲੀਫੋਰਨੀਆਂ ਦੇ ਇਤਿਹਾਸ ‘ਚ ਦਰਜ ਹੋ ਗਿਆ ਦੂਜਿਆਂ ਨੂੰ ਬਚਾ ਕੇ ਜਾਨ ਗਵਾਉਣ ਵਾਲਾ ਸਿੱਖ ਹੀਰੋ ਤਪਤੇਜਦੀਪ
‘ਦ ਖ਼ਾਲਸ ਟੀਵੀ ਬਿਊਰੋ (ਜਗਜੀਵਨ ਮੀਤ): – ਸੈਨਜੋਸ ਦੇ ਸ਼ੂਟਿੰਗ ਯਾਰਡ ਵਿਚ ਹੋਈ ਗੋਲੀਬਾਰੀ ਵਿਚ ਜਾਨ ਗਵਾਉਣ ਵਾਲੇ ਸਿੱਖ ਤਪਤੇਜਦੀਪ ਸਿੰਘ ਦੀ ਮੌਤ ਉੱਤੇ ਸਿੱਖ ਕੋਲੀਸ਼ਨ ਨੇ ਡੂੰਘੇ ਦੁੱਖ ਦਾ ਪ੍ਰਗਟਾਵਾ ਕੀਤਾ ਹੈ। ਤਪਤੇਜਦੀਪ ਸਿੰਘ ਦੀ ਮਾਤਾ ਵੱਲੋਂ ਸਿੱਖ ਕੋਲੀਸ਼ਨ ਨੂੰ ਦਿੱਤੇ ਬਿਆਨ ਵਿੱਚ ਕਿਹਾ ਗਿਆ ਹੈ ਕਿ ਤਪਤੇਜਦੀਪ ਦੀ ਮੌਤ ਨਾਲ ਉਨ੍ਹਾਂ ਨੂੰ ਤਬਾਹੀ