ਦੋ ਸਿੱਖ ਭਰਾਵਾਂ ਦੀ ਕੁੱਟਮਾਰ ਦਾ ਮਾਮਲਾ, ਮੁਲਜ਼ਮਾਂ ਨੇ ਮੰਗੀ ਮੁਆਫ਼ੀ
ਰਿਸ਼ੀਕੇਸ਼ ਵਿੱਚ ਇੱਕ ਬਾਈਕ ਸ਼ੋਅਰੂਮ ਵਿੱਚ ਭੰਨਤੋੜ ਕਰਨ, ਸਿੱਖ ਨੌਜਵਾਨਾਂ ਦੀ ਕੁੱਟਮਾਰ ਕਰਨ ਅਤੇ ਉਨ੍ਹਾਂ ਦੇ ਕੇਸਾਂ ਦੀ ਬੇਅਦਬੀ ਕਰਨ ਦੇ ਮਾਮਲੇ ਵਿੱਚ ਹੁਣ ਮੁਲਜ਼ਮਾਂ ਨੇ ਮੁਲਜ਼ਮਾਂ ਨੇ ਹੇਮਕੁੰਟ ਸਾਹਿਬ ਗੁਰਦੁਆਰੇ ’ਚ ਜਾ ਕੇ ਮੁਆਫ਼ੀ ਮੰਗੀ ਹੈ। ਉੱਤਰਾਖੰਡ ਪੁਲਿਸ ਨੇ ਸੋਮਵਾਰ ਨੂੰ ਰਿਸ਼ੀਕੇਸ਼ ਵਿੱਚ ਇੱਕ ਬਾਈਕ ਸ਼ੋਅਰੂਮ ਵਿੱਚ ਭੰਨਤੋੜ ਕਰਨ, ਸਿੱਖ ਪੁਰਸ਼ਾਂ ‘ਤੇ ਹਮਲਾ ਕਰਨ ਅਤੇ