ਸਿੱਧੂ ਮੂਸੇਵਾਲਾ ਦੀ ਐਲਬਮ 100 ਮਿਲੀਅਨ ਕਲੱਬ ‘ਚ ਸ਼ਾਮਲ, ਚਾਰ ਮਹੀਨੇ ਪਹਿਲਾਂ ਰਿਲੀਜ਼ ਹੋਈ ਐਲਬਮ
ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਦਾ ਪੋਸਟਹਿਊਮਸ ਐਲਬਮ “ਮੂਸ ਪ੍ਰਿੰਟ” ਯੂਟਿਊਬ ‘ਤੇ 100 ਮਿਲੀਅਨ ਵਿਊਜ਼ ਪੂਰੇ ਕਰਕੇ ਵੱਡੀ ਚੜ੍ਹਾਈ ਮਾਰ ਗਿਆ ਹੈ। ਇਹ ਐਲਬਮ ਉਨ੍ਹਾਂ ਦੇ 32ਵੇਂ ਜਨਮਦਿਨ, 11 ਜੂਨ 2025 ਨੂੰ ਰਿਲੀਜ਼ ਹੋਇਆ ਸੀ ਅਤੇ ਸਿਰਫ਼ ਚਾਰ ਮਹੀਨਿਆਂ ਵਿੱਚ ਇਹ ਮਿਲਇਸਟੋਨ ਹਾਸਲ ਕਰ ਲਿਆ। ਮੂਸੇਵਾਲਾ ਦੀ ਤਰ੍ਹਾਂ ਹੀ ਉਨ੍ਹਾਂ ਦੇ ਪ੍ਰਸ਼ੰਸਕ ਵੀ ਅੱਜ ਵੀ ਭਾਵੁਕ
