ਮੂਸੇਵਾਲੇ ਦਾ ਵਿਆਹ ਅਪ੍ਰੈਲ ਨੂੰ ਤੈਅ ਸੀ,ਪਰ ਮਾਂ ਨੇ ਦੱਸਿਆ ਕਿਉਂ ਸਿੱਧੂ ਨੇ ਨਵੰਬਰ ਤੱਕ ਟਾਲਿਆ
29 ਮਈ ਨੂੰ ਸਿੱਧੂ ਮੂਸੇਵਾਲਾ ਦਾ ਕਤਲ ਕਰ ਦਿੱਤਾ ਗਿਆ ਸੀ ‘ਦ ਖ਼ਾਲਸ ਬਿਊਰੋ :- ਸਿੱਧੂ ਮੂਸੇਵਾਲਾ ਦੇ ਕਤਲ ਤੋਂ ਬਾਅਦ ਮਾਪਿਆਂ ਨੇ ਨਾ ਸਿਰਫ਼ ਆਪਣਾ ਜਵਾਨ ਮੁੰਡਾ ਗਵਾਇਆ ਬਲਕਿ ਉਨ੍ਹਾਂ ਦਾ ਉਹ ਸੁਪਨਾ ਵੀ ਹਮੇਸ਼ਾ ਲਈ ਚਕਨਾਚੂਰ ਹੋ ਗਿਆ ਜੋ ਹਰ ਮਾਪੇ ਆਪਣੇ ਪੁੱਤਰ ਦੇ ਜਵਾਨ ਹੋਣ ‘ਤੇ ਵੇਖ ਦੇ ਨੇ। ਸਿੱਧੂ ਮੂਸੇਵਾਲਾ ਦੀ