Punjab

‘ਮੂਸੇਵਾਲਾ ਦੇ ਕਾਤਲਾਂ ਲਈ 200 ਪੁਲਿਸ ਮੁਲਾਜ਼ਮ,2 ਕਰੋੜਾਂ ਟੈਕਸ ਭਰਨ ਵਾਲਿਆ ਲਈ ਮਨੁੱਖੀ ਅਧਿਕਾਰ ਕਿੱਥੇ ?

ਮੂਸੇਵਾਲਾ ਦੇ ਪਿਤਾ ਨੇ ਸਰਕਾਰ ਨੂੰ ਘੇਰਿਆ ਅਤੇ ਉਨ੍ਹਾਂ ਆਪਣੀ ਡਿਊਟੀ ਯਾਦ ਕਰਾਈ ‘ਦ ਖ਼ਾਲਸ ਬਿਊਰੋ : ਆਪ ਵਿਧਾਇਕ ਕੁੰਵਰ ਵਿਜੇ ਪ੍ਰਤਾਪ ਤੋਂ ਬਾਅਦ ਹੁਣ ਸਿੱਧੂ ਮੂਸੇਵਾਲਾ ਦੇ ਪਿਤਾ ਨੇ ਲਾਰੈਂਸ ਬਿਸ਼ਨੋਈ ਨੂੰ ਮਿਲਣ ਵਾਲੀ ਸੁਰੱਖਿਆ ਨੂੰ ਲੈਕੇ ਸਵਾਲ ਚੁੱਕੇ ਹਨ। ਉਨ੍ਹਾਂ ਨੇ ਕਿਹਾ ਪੇਸ਼ੀ ਦੇ ਦੌਰਾਨ ਸਿੱਧੂ ਦੇ ਕਾ ਤਲਾਂ ਦੀ ਸੁਰੱਖਿਆ ਵਿੱਚ 200

Read More