ਸਿੱਧੂ ਲਈ ਪਿਤਾ ਬਲਕੌਰ ਸਿੰਘ ਨੇ ਕੀਤਾ ਨਵੀਂ ਮੁਹਿੰਮ ਚਲਾਉਣ ਦਾ ਐਲਾਨ
ਜਿਸ ਦੇ ਤਹਿਤ ਹਰ ਆਉਣ ਵਾਲੇ ਵਿਅਕਤੀ ਕੋਲੋਂ ਰਜਿਸਟਰ ਤੇ ਉਸ ਦੇ ਵਿਚਾਰ ਲਏ ਜਾਣਗੇ,ਉਹਨਾਂ ਨੂੰ ਸਿੱਧੂ ਪ੍ਰਤੀ ਆਪਣੀਆਂ ਭਾਵਨਾਵਾਂ ਇਸ ਰਜਿਸਟਰ ਤੇ ਸਾਂਝੀਆਂ ਕਰਨ ਲਈ ਕਿਹਾ ਜਾਵੇਗਾ ਤੇ ਫਿਰ ਇਹ ਰਜਿਸਟਰ ਅਦਾਲਤ ਵਿੱਚ ਪੇਸ਼ ਕੀਤਾ ਜਾਵੇਗਾ ।